ਰੋਮ ਪਹੁੰਚੇ ਪੀਐਮ ਮੋਦੀ: ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਡਿਨਰ ਅਤੇ ਕੋਲੋਸੀਅਮ ਦੀ ਸੈਰ, ਤਸਵੀਰਾਂ ਵਾਇਰਲ

ਰੋਮ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਤਹਿਤ ਇਟਲੀ ਦੀ ਰਾਜਧਾਨੀ ਰੋਮ ਪਹੁੰਚ ਗਏ ਹਨ। ਰੋਮ ਪਹੁੰਚਦਿਆਂ ਹੀ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਪੀਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ‘ਤੇ ਜੌਰਜੀਆ ਮੇਲੋਨੀ ਨਾਲ ਆਪਣੀਆਂ ਕੁਝ ਖ਼ਾਸ ਤੇ ਖੁਸ਼ਨੁਮਾ ਤਸਵੀਰਾਂ […]