ਪੰਜਾਬ ‘ਚ ਅੱਜ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ ਲਈ ‘ਸਵੈ-ਗਣਨਾ’

ਚੰਡੀਗੜ੍ਹ: ਪੰਜਾਬ ਵਿੱਚ ਮਰਦਮਸ਼ੁਮਾਰੀ (Census) 2027 ਦੀ ਪ੍ਰਕਿਰਿਆ ਦਾ ਆਗਾਜ਼ ਹੋ ਚੁੱਕਾ ਹੈ। ਅੱਜ ਯਾਨੀ 30 ਅਪ੍ਰੈਲ ਤੋਂ ਸੂਬੇ ਵਿੱਚ ‘ਸਵੈ-ਗਣਨਾ’ (Self-Enumeration) ਦੀ ਸੁਵਿਧਾ ਸ਼ੁਰੂ ਹੋ ਗਈ ਹੈ, ਜਿਸ ਤਹਿਤ ਲੋਕ ਘਰ ਬੈਠੇ ਹੀ ਆਨਲਾਈਨ ਆਪਣਾ ਡਾਟਾ ਅਪਲੋਡ ਕਰ ਸਕਦੇ ਹਨ। ਮੁੱਖ ਨੁਕਤੇ: ਕਿਵੇਂ ਕਰੀਏ ਸਵੈ-ਗਣਨਾ? ਸੂਬਾ ਵਾਸੀ ਸਰਕਾਰੀ ਪੋਰਟਲ ‘ਤੇ ਲੌਗਇਨ ਕਰਕੇ ਮਰਦਮਸ਼ੁਮਾਰੀ ਨਾਲ […]