
ਪੰਜਾਬ ਸਰਕਾਰ ਨੇ 15 ਅਗਸਤ (ਸੁਤੰਤਰਤਾ ਦਿਵਸ) ਦੇ ਮੌਕੇ ‘ਤੇ ਰਾਜ ਪੱਧਰੀ ਸਮਾਗਮਾਂ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸਲਾਮੀ ਲੈਣ ਵਾਲੇ ਸਪੀਕਰ, ਡਿਪਟੀ ਸਪੀਕਰ ਅਤੇ ਮੰਤਰੀਆਂ ਦਾ ਪੂਰਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ।
ਜਾਰੀ ਕੀਤੇ ਗਏ ਸ਼ਡਿਊਲ ਮੁਤਾਬਕ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ।
ਜਾਣੋ ਕਿਹੜਾ ਆਗੂ ਕਿਸ ਜ਼ਿਲ੍ਹੇ ‘ਚ ਲਹਿਰਾਏਗਾ ਝੰਡਾ:
- ਸੀ.ਐੱਮ. ਭਗਵੰਤ ਮਾਨ – ਫਿਰੋਜ਼ਪੁਰ
- ਕੁਲਤਾਰ ਸਿੰਘ ਸੰਧਵਾਂ (ਸਪੀਕਰ) – ਰੂਪਨਗਰ
- ਜੈ ਕਿਸ਼ਨ ਰੋੜੀ (ਡਿਪਟੀ ਸਪੀਕਰ) – ਤਰਨਤਾਰਨ
- ਹਰਪਾਲ ਸਿੰਘ ਚੀਮਾ (ਮੰਤਰੀ) – ਲੁਧਿਆਣਾ
- ਅਮਨ ਅਰੋੜਾ (ਮੰਤਰੀ) – ਅੰਮ੍ਰਿਤਸਰ
- ਡਾ. ਬਲਜੀਤ ਕੌਰ (ਮੰਤਰੀ) – ਗੁਰਦਾਸਪੁਰ
- ਡਾ. ਬਲਬੀਰ ਸਿੰਘ (ਮੰਤਰੀ) – ਮਲੇਰਕੋਟਲਾ
- ਲਾਲ ਚੰਦ ਕਟਾਰੂਚੱਕ (ਮੰਤਰੀ) – ਫ਼ਾਜ਼ਿਲਕਾ
- ਹਰਜੋਤ ਸਿੰਘ ਬੈਂਸ (ਮੰਤਰੀ) – ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)
- ਹਰਭਜਨ ਸਿੰਘ ਈ.ਟੀ.ਓ. (ਮੰਤਰੀ) – ਐੱਸ.ਏ.ਐੱਸ. ਨਗਰ (ਮੁਹਾਲੀ)
- ਗੁਰਮੀਤ ਸਿੰਘ ਖੁੱਡੀਆਂ (ਮੰਤਰੀ) – ਪਟਿਆਲਾ
- ਡਾ. ਰਵਜੋਤ ਸਿੰਘ (ਮੰਤਰੀ) – ਹੁਸ਼ਿਆਰਪੁਰ
- ਬਲਜਿੰਦਰ ਕੁਮਾਰ ਗੋਇਲ (ਮੰਤਰੀ) – ਬਰਨਾਲਾ
- ਹਰਦੀਪ ਸਿੰਘ ਮੁੰਡੀਆ (ਮੰਤਰੀ) – ਬਠਿੰਡਾ
- ਤਰੁਨਪ੍ਰੀਤ ਸਿੰਘ ਸੌਂਦ (ਮੰਤਰੀ) – ਸੰਗਰੂਰ
- ਮਹਿੰਦਰ ਭਗਤ (ਮੰਤਰੀ) – ਜਲੰਧਰ
ਨੋਟ: ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸਾਰੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਦੇੜ੍ਹੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਪ੍ਰਸ਼ਾਸਨ ਵਲੋਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
#PunjabNews #BhagwantMann #IndependenceDay #15August #PunjabGovt #Ferozepur #AAPPunjab #PunjabiNews #BreakingNewsPunjab #LatestPunjabiNews